Drawing showing Jesus Christ in the clouds,
returning for his people - hopefully, everyone!

ਈਸਾ ਮਸੀਹ ਦੇ ਦੂਜੀ ਵਾਰ ਅਵਤਾਰ ਲੈਣ ਲਈ ਪ੍ਰਾਰਥਨਾ

ਮੈਂ ਪ੍ਰਾਰਥਨਾ ਕਰਦਾ ਹਾਂ ਕਿ ਰੱਬ ਦੀ ਇਸ ਧਰਤੀ ਉੱਤੇ ਉਸ ਵਿੱਚ ਭਰੋਸਾ ਕਰਨ ਵਾਲੇ, ਅਤੇ ਉਸ ਦੇ ਅੱਗੇ ਝੁਕਣ ਵਾਲੇ ਹਰ ਸੀਸ, ਅਤੇ
ਮਸੀਹ ਦੇ ਵਾਪਸ ਆਉਣ ‘ਤੇ ਉਸ ਨੂੰ ਹੀ ਰੱਬ ਕਬੂਲਣ ਵਾਲੇ ਸਾਰੇ ਲੋਕਾਂ ਨੂੰ ਸਦੀਵੀਂ ਪਿਆਰ ਅਤੇ ਸ਼ਾਂਤੀ ਦੇਣ ਲਈ ਈਸਾ ਮਸੀਹ ਛੇਤੀ
ਹੀ ਇਸ ਧਰਤੀ ਉੱਤੇ ਵਾਪਸ ਆਉਣ।

ਆਮੀਨ